Breaking News International

ਰੂਸ ‘ਚ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 6509 ਨਵੇਂ ਮਾਮਲੇ ਮਾਸਕੋ: ਰੂਸ ਵਿੱਚ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 6509 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 7,07,301 ਹੋ ਗਈ। ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਬੀਤੇ ਦਿਨ ਦੱਸਿਆ ਕਿ ਪੀੜਤ ਲੋਕਾਂ ਵਿੱਚੋਂ 1,778 ਮਰੀਜ਼ਾਂ ਵਿਚ ਇਸ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਸੈਂਟ ਪੀਟਰਸਬਰਗ ਵਿਚ 292 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰ ਮੁਤਾਬਕ ਨਵੇਂ ਮਰੀਜ਼ਾਂ ਵਿਚ ਸਭ ਤੋਂ ਜ਼ਿਆਦਾ ਮਾਸਕੋ ਦੇ ਵਿਚ 568 ਮਾਮਲੇ ਦਰਜ ਕੀਤੇ ਗਏ…

Read More

Breaking News

[forminator_form id=”69″] B’Day: ਗਾਂਗੁਲੀ ਨੇ ਇੰਝ ਰੱਖਿਆ ਕ੍ਰਿਕਟ ਦੀ ਦੁਨੀਆ ‘ਚ ਕਦਮ ਨਵੀਂ ਦਿੱਲੀ- ਭਾਰਤੀ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਮੌਕੇ ਸੌਰਵ ਗਾਂਗੁਲੀ ਨੂੰ ਖੇਡ ਜਗਤ ਸਮੇਤ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਕੋਲਕਾਤਾ ਦੇ ਬੇਹਲਾ ਵਿਚ 8 ਜੁਲਾਈ 1972 ਨੂੰ ਜਨਮੇ ਗਾਂਗੁਲੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਦੇਸ਼ਾਂ ਵਿਚ ਜਿੱਤਣਾ ਸਿਖਾਇਆ ਸੀ ਅਤੇ ਟੀਮ ਇੰਡੀਆ ਨੂੰ ਵੱਖਰੇ ਮੁਕਾਮ ’ਤੇ ਲੈ ਗਏ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਂਗੁਲੀ ਕ੍ਰਿਕਟ ਨਹੀਂ ਫੁੱਟਬਾਲਰ ਬਨਣਾ ਚਾਹੁੰਦੇ ਸਨ।

Read More

Breaking News

ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੱਖਣੀ ਅਫ਼ਰੀਕਾ ਵਿਚ ਫਸੇ ਕਰੀਬ 1,500 ਭਾਰਤੀਆਂ ਨੂੰ ਐਤਵਾਰ ਨੂੰ ਲਿਆਇਆ ਜਾਵੇਗਾ ਭਾਰਤ ਜੋਹਾਨਸਬਰਗ : ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੱਖਣੀ ਅਫ਼ਰੀਕਾ ਵਿਚ ਫਸੇ ਕਰੀਬ 1,500 ਭਾਰਤੀਆਂ ਨੂੰ ਐਤਵਾਰ ਨੂੰ ਵਾਪਸ ਲਿਆਇਆ ਜਾਵੇਗਾ। ਭਾਰਤੀਆਂ ਦੀ ਵਤਨ ਵਾਪਸੀ ਦੀ ਵਿਵਸਥਾ ਇੰਡੀਆ ਕਲੱਬ ਨਾਮ ਦੇ ਸਮੂਹ ਨੇ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਮੂਹ ਵੱਲੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇਕ ਉਡਾਣ ਦੀ ਵਿਵਸਥਾ ਕੀਤੀ ਗਈ ਸੀ। ਕੋਵਿਡ-19 ਮਹਾਮਾਰੀ ਕਾਰਨ ਇੱਥੇ ਕਈ ਕਾਰੋਬਾਰਾਂ ਨੇ ਆਪਣਾ ਕੰਮ ਘਟਾ ਦਿੱਤਾ ਦਿੱਤਾ, ਜਿਸ ਦੇ ਚਲਦੇ ਸਥਾਨਕ ਕੰਪਨੀਆਂ ਨਾਲ ਜੁੜੇ ਕਈ…

Read More

Story of Karan Aujla

Hailed in Ghurala, Aujla started his career with writing lyrics for Jassi Gill’s “Range”, from his album Replay. Then he emigrated to Canada, and wrote lyrics for various other artists including Deep Jandu and Elly Mangat. In 2016, he released his debut song “Property of Punjab” as a lead artist, and started featuring as guest artist in songs. He came into limelight with his tracks like “Yaarian Ch Fikk”, “Unity”, “Alcohol 2”, and “Lafaafe”; subsequently he achieved mainstream popularity in 2018 with “Don’t Worry”, his first song to enter UK Asian chart. In 2020, his singles “Jhanjar” and “Red Eyes” entered top 10 in the chart, while “So Far” entered top 5

Read More